May 10, 2025 15:38:54

ਮੋਦੀ ਸਰਨੇਮ ਮਾਮਲਾ: ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਦੀ ਸਜਾ ਤੇ ਰੋਕ

Aug4,2023 | Agency | Delhi

 

ਮੋਦੀ ਸਰਨੇਮ ਕੇਸ ਚ ਹੇਠਲੀਆਂ ਅਦਾਲਤਾਂ ਚ ਸਜਾ ਸੁਣਾਏ ਜਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ। ਮਾਨਯੋਗ ਸੁਪਰੀਮ ਕੋਰਟ ਦੀ 3 ਮੈਂਬਰਾਂ ਵਾਲੀ ਬੈਂਚ ਨੇ ਅੱਜ ਇਸ ਤੇ ਸੁਣਵਾਈ ਕਰਦਿਆਂ ਰਾਹੁਲ ਗਾਂਧੀ ਨੂੰ ਸੁਣਾਈ ਗਈ 3 ਸਾਲ ਦੀ ਸਜਾ ਤੇ ਰੋਕ ਲਗਾ ਦਿਤੀ ਹੈ। ਕੋਰਟ ਵਲੋਂ ਰੋਕ ਲਗਾਂਦੀਆਂ ਹੇਠਲੀ ਅਦਾਲਤ ਤੋਂ ਅਧਿਕਤਰ 3 ਸਾਲ ਦੀ ਸਜਾ ਸੁਣਾਏ ਜਾਨ ਪਿੱਛੇ ਦੇ ਕਾਰਨ ਵੀ ਪੁੱਛੇ ਹਨ। ਕਿਹਾ ਕਿ ਜੇਕਰ 2 ਸਾਲ 11 ਮਹੀਨੇ ਦੀ ਵੀ ਸਜਾ ਸੁਣਾਈ ਜਾਂਦੀ ਤਾਂ ਲੋਕਸਭਾ ਦੀ ਮੇਬਰੀ ਤੇ ਅਸਰ ਨਾ ਹੁੰਦਾ ਕਿਉਂਕਿ ਇਹ ਵੋਟਰਾਂ ਦੇ ਹੱਕ ਦੀ ਵੀ ਗੱਲ ਹੈ।

Modi-Surname-Case-Supreme-Court-Stayed-Rahul-Gandhi-s-Sentence


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead